ਦਰਬਾਰ ਸਾਹਿਬ ਦੇ ਪ੍ਰਵੇਸ਼ ਦਵਾਰਾਂ ‘ਤੇ ਚੜੇਗਾ 40 ਕਿੱਲੋ ਸੋਨਾ, ਪਹਿਲੇ ਪੜਾਅ ਦਾ ਕੰਮ ਸ਼ੁਰੂ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅੰਦਰ ਦਾਖਿਲ ਹੋਣ ਵਾਲੇ ਦਰਵਾਜ਼ਿਆਂ ਨੂੰ 40 ਕਿੱਲੋ ਸੋਨੇ ਦੇ ਪੱਤਰੇ ਚੜਾਏ ਜਾਣਗੇ। ਪਹਿਲੇ ਪੜਾਅ ਦਾ ਕੰਮ ਘੰਟਾ ਘਰ ਸਥਿਤ ਪ੍ਰਵੇਸ਼ ਦਰਵਾਜ਼ੇ ਦੀ ਦਰਸ਼ਨੀ ਡਿਓਢੀ ਦੇ ਗੁਬੰਦਾਂ...